ਜੀਵਨ ਜੀਵਨ ਨੂੰ ਹਮੇਸ਼ਾਂ ਹੱਸਦੇ ਖੇਡਦੇ ਬਤੀਤ ਕਰਨਾ ਚਾਹੀਦਾ ਹੈ। ਚੰਗੇ ਇਨਸਾਨ ਆਖਦੇ ਹਨ ਕਿ ਹੱਸਦੇ ਖੇਡਦੇ ਬਤੀਤ ਕਰੋਗੇ ਜੀਵਨ ਨੂੰ ਤਾਂ ਪਤਾ ਵੀ ਚੱਲੇਗਾ ਕਿ ਕਦ ਪੂਰੀ ਜਿੰਦਗੀ ਖਤਮ ਹੋ ਗਈ